| ਐਰੋ ਕੁੰਜੀਆਂ | ਫ਼ੋਕਸ ਨੂੰ ਇੱਕ ਸੈੱਲ ਹਿਲਾਉਂਦੀਆਂ ਹਨ। ਸੱਜੇ ਤੋਂ ਖੱਬੇ ਲਿਖੇ ਟੈਕਸਟ ਵਿੱਚ ਲੈਫ਼ਟ ਅਤੇ ਰਾਈਟ ਉਲਟ ਜਾਂਦੇ ਹਨ। |
|---|
| Home ਅਤੇ End | ਕਤਾਰ ਦੇ ਪਹਿਲੇ ਜਾਂ ਆਖ਼ਰੀ ਸੈੱਲ ’ਤੇ ਲੈ ਜਾਂਦਾ ਹੈ; Ctrl ਨਾਲ, ਗ੍ਰਿਡ ਦੇ। |
|---|
| Page Down ਅਤੇ Page Up | ਇੱਕ ਸਕ੍ਰੀਨ ਜਿੰਨੀਆਂ ਕਤਾਰਾਂ ਅੱਗੇ ਜਾਂ ਪਿੱਛੇ ਲੈ ਜਾਂਦਾ ਹੈ। |
|---|
| ਹੈਡਰ ’ਤੇ Enter ਜਾਂ Space | ਉਸ ਕਾਲਮ ਨਾਲ ਸੌਰਟ ਕਰਦਾ ਹੈ; Shift ਨਾਲ, ਉਸ ਨੂੰ ਸੌਰਟ ਵਿੱਚ ਜੋੜਦਾ ਹੈ। |
|---|
| ਹੈਡਰ ’ਤੇ Alt + ਡਾਊਨ ਐਰੋ | ਕਾਲਮ ਪੈਨਲ ਖੋਲ੍ਹਦਾ ਹੈ। |
|---|
| ਹੈਡਰ ’ਤੇ Alt + ਲੈਫ਼ਟ ਜਾਂ ਰਾਈਟ ਐਰੋ | ਕਾਲਮ ਨੂੰ ਤੰਗ ਜਾਂ ਚੌੜਾ ਕਰਦਾ ਹੈ; Shift ਨਾਲ, ਉਸ ਨੂੰ ਹਿਲਾਉਂਦਾ ਹੈ। |
|---|
| ਸੈੱਲ ’ਤੇ Enter | ਉਸ ਨੂੰ ਐਡਿਟ ਕਰਦਾ ਹੈ, ਜਾਂ ਐਡਿਟ ਨਾ ਹੋ ਸਕਣ ’ਤੇ ਕਤਾਰ ਖੋਲ੍ਹਦਾ ਹੈ। |
|---|
| F2, ਜਾਂ ਟਾਈਪ ਕਰਨਾ | ਸੈੱਲ ਐਡਿਟ ਕਰਦਾ ਹੈ। |
|---|
| ਐਡਿਟ ਕਰਦੇ ਸਮੇਂ Enter, Esc ਅਤੇ Tab | ਲਾਗੂ ਕਰਦਾ ਹੈ, ਰੱਦ ਕਰਦਾ ਹੈ, ਜਾਂ ਲਾਗੂ ਕਰਕੇ ਅੱਗੇ ਵਧਦਾ ਹੈ। |
|---|
| Space | ਕਤਾਰ ਚੁਣਦਾ ਹੈ; Shift ਨਾਲ, ਪਿਛਲੀ ਚੁਣੀ ਕਤਾਰ ਤੋਂ ਇੱਥੇ ਤੱਕ। |
|---|
| Ctrl + A | ਸਾਰੀਆਂ ਕਤਾਰਾਂ ਚੁਣਦਾ ਹੈ। |
|---|